Savaiya 24 -  ਕਾਲ ਹੀ ਪਾਇ ਭਇਓ  -  (33 Savaiye - ੩੩ ਸਵੈਯੇ - Dasam Granth)

Savaiya 24 - ਕਾਲ ਹੀ ਪਾਇ ਭਇਓ - (33 Savaiye - ੩੩ ਸਵੈਯੇ - Dasam Granth)

33 Savaiye - Dasam Granth Sahib

੩੩ ਸਵੈਯੇ ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥


ਸਵੈਯਾ ੨੪॥


ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮ ਭ੍ਰਮਾਨਯੋ ॥ ਕਾਲ ਹੀ ਪਾਇ ਸਦਾ ਸ਼ਿਵਜੂ ਸਭ ਦੇਸ ਬਿਦੇਸ ਭਇਆ ਹਮ ਜਾਨਯੋ ॥

ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾਂਹੀ ਤੇ ਤਾਹਿ ਸਭੋ ਪਹਿਚਾਨਯੋ ॥ਬੇਦ ਕਤੇਬ ਕੇ ਭੇਦ ਸਭੈ ਤਜਿ ਕੇਵਲ ਕਾਲ ਕ੍ਰਿਪਾਨਿਧ ਮਾਨਯੋ ॥੨੪॥

Get started for free

    PricingContact salesWatch demos

24/7 customer support

Our customer support team is available to help 24/7. Enterprise members also receive dedicated account managers and a guaranteed uptime SLA.

© 2026 Vimeo.com, Inc. All rights reserved.

Terms
Privacy
Your Privacy Choices
U.S State Privacy
Copyright
Cookies