੩੩ ਸਵੈਯੇ ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥

ਸਵੈਯਾ ੧੧॥

ਆਦਿ ਅਨਾਦਿ ਅਗਾਧਿ ਸਦਾ ਪ੍ਰਭ ਸਿੱਧ ਸ੍ਵਰੂਪ ਸਭੋ ਪਹਿਚਾਨਯੋ ॥ ਗੰਧ੍ਰਬ ਜੱਛ ਮਹੀਧਰ ਨਾਗਨ ਭੂੰਮ ਅਕਾਸ਼ ਚਹੂੰ ਚਕ ਜਾਨਯੋ ॥
ਲੋਕ ਅਲੋਕ ਦਿਸ਼ਾ ਬਿਦਿਸ਼ਾ ਅਰੁ ਦੇਵ ਅਦੇਵ ਦੁਹੂੰ ਪ੍ਰਭ ਮਾਨਯੋ ॥ ਚਿੱਤ ਅਗਯਾਨ ਸੁਜਾਨ ਸੁਯੰਭਵ ਕੌਨ ਕੀ ਕਾਨ ਨਿਧਾਨ ਭੁਲਾਨਯੋ ॥੧੧॥

# vimeo.com/66182500 Uploaded 16 Plays 0 Comments

33 Savaiye - Dasam Granth Sahib

33 Savaiye - Dasam Granth Sahib

33 Savaiye is pious composition of Sri Dasam Granth Sahib, written by Gur Gobind Singh.

Browse This Channel

Shout Box

Heads up: the shoutbox will be retiring soon. It’s tired of working, and can’t wait to relax. You can still send a message to the channel owner, though!

Channels are a simple, beautiful way to showcase and watch videos. Browse more Channels.